Politicians and Election, Vote in Freedom, Actively Participate in Democracy, Vote for Change, Online referendum
left right close

Manmohan Singh

> India > Politicians > Indian National Congress > Manmohan Singh
Manmohan Singh is ready for your opinion, support and vote. Vote online NOW!
INC
 
photo Manmohan Singh

Manmohan Singh - for

ਮਨਮੋਹਨ ਸਿੰਘ | मनमोहन सिंह | An Indian politician and economist. The 13th and current Prime Minister of India.
 NO! Manmohan Singh

Manmohan Singh - against

Click, if you do not support Manmohan Singh. Say why.

Online election results for "Manmohan Singh" in graph.

graph
> Manmohan Singh >

Biography

[+] ADD

PAN:

 

ਮਨਮੋਹਨ ਸਿੰਘ ਭਾਰਤ ਦੇ 14ਵੇਂ ਪ੍ਰਧਾਨ ਮੰਤਰੀ ਹਨ। ਇਹ ਜਵਾਹਰ ਲਾਲ ਨਹਿਰੂ ਤੋਂ ਬਾਅਦ ਪਹਿਲੇ ਪ੍ਰਧਾਨ ਮੰਤਰੀ ਹਨ, ਜਿਹਨਾਂ ਨੂੰ ਪੂਰੀ ਟਰਮ ਤੋਂ ਬਾਅਦ ਫਿਰ ਚੁਣਿਆਂ ਗਿਆ। ਬੇਹੱਦ ਘੱਟ ਪਰ ਮਿੱਠਾ ਬੋਲਣ ਵਾਲੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸਾਡੇ ਦੇਸ਼ 'ਚ ਹੀ ਨਹੀਂ, ਸਗੋਂ ਪੂਰੀ ਦੁਨੀਆ 'ਚ ਸਭ ਤੋਂ ਜ਼ਿਆਦਾ ਸਨਮਾਨ ਹਾਸਲ ਹੈ। ਨਿਊਜ਼ਵੀਕ ਪੱਤ੍ਰਿਕਾ ਨੇ ਦੁਨੀਆ 'ਚ ਸਭ ਤੋਂ ਜ਼ਿਆਦਾ ਸਨਮਾਨ ਹਾਸਲ ਕਰਨ ਵਾਲੇ 10 ਨੇਤਾਵਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ 'ਚ ਡੇਵਿਡ ਕੈਮਰੂਨ, ਨਿਕੋਲਸ ਸਰਕੋਜ਼ੀ ਅਤੇ ਵੇਨ ਜਿਆਬਾਓ ਵਰਗੇ ਨੇਤਾਵਾਂ ਨੂੰ ਪਿੱਛੇ ਛੱਡਦਿਆਂ ਡਾ. ਮਨਮੋਹਨ ਸਿੰਘ ਪਹਿਲੇ ਸਥਾਨ 'ਤੇ ਬਿਰਾਜ਼ਮਾਨ ਹਨ। ਹਾਲਾਂਕਿ 100 ਬਿਹਤਰੀਨ ਦੇਸ਼ਾਂ ਦੀ ਸੂਚੀ 'ਚ ਭਾਰਤ ਦਾ ਸਥਾਨ 78ਵਾਂ ਹੈ। ਡਾ. ਮਨਮੋਹਨ ਸਿੰਘ 26 ਸਤੰਬਰ 1932 ਨੂੰ ਸ੍ਰ. ਤੇ ਸ੍ਰਦਾਰਨੀ ਗੁਰਮੁਖ ਸਿੰਘ ਤੇ ਅੰਮ੍ਰਿਤ ਕੌਰ ਦੇ ਘਰ ਪਾਕਿਸਤਾਨ ਵਿਚਲੇ ਪੰਜਾਬ ਦੇ ਇਕ ਪਿੰਡ ਗਹਿ ਵਿਚ ਪੈਦਾ ਹੋਏ।ਸਕੂਲੀ ਵਿਦਿਆ ਉਨ੍ਹਾਂ ਮੋਮਬੱਤੀ ਦੀ ਰੋਸ਼ਨੀ ਵਿਚ ਹਾਸਲ ਕੀਤੀ। ਦੇਸ਼ ਵੰਡ ਤੌਂ ਬਾਦ ਉਨ੍ਹਾਂ ਦਾ ਪ੍ਰਵਾਰ ਅੰਮ੍ਰਿਤਸਰ ਆ ਵੱਸਿਆ। 1949 ਵਿਚ ਪੰਜਾਬ ਯੂਨੀਵਰਸਿਟੀ ਤੌਂ ਉਨ੍ਹਾਂ ਮੈਟ੍ਰਿਕ ਪਾਸ ਕੀਤੀ।ਤੇ 1952, 1954 ਵਿਚ ਕ੍ਰਮਵਾਰ ਬੀ.ਏ ਤੇ ਐਮ.ਏ ਦਿਆਂ ਡਿਗਰੀਆਂ ਹਾਸਲ ਕੀਤੀਆਂ। 1957 ਵਿਚ ਉਂਨ੍ਹਾਂ ਕੈਂਬਰਿਜ ਯੂਨੀਵਰਸਿਟੀ ਲੰਡਨ ਤੌਂ ਅਰਥ ਸ਼ਾਸਤਰ ਵਿਚ ਫ਼ਸਟ ਕਲਾਸ ਹਾਨਰਜ਼ ਡਿਗਰੀ ਹਾਸਲ ਕੀਤੀ ਤੇ ਫਿ਼ਰ 1962 ਵਿਚ ਆਕਸਫ਼ੋਰਡ ਯੂਨੀਵਰਸਿਟੀ ਤੌਂ ਅਰਥ ਸ਼ਾਸਤਰ ਵਿਚ ਹੀ ਡਾਕਟਰ ਆਫ਼ ਫਿਲਾਸਫ਼ੀ ਦੀ ਡਿਗਰੀ ਹਾਸਲ ਕੀਤੀ। 1971 ਵਿਚ ਉਹ ਭਾਰਤ ਸਰਕਾਰ ਵਿਚ ਅਰਥ ਸਲਾਹਕਾਰ ਦੇ ਤੌਰ ਤੇ ਭਰਤੀ ਹੋਏ।ਤਰੱਕੀ ਕਰਦੇ ਕਰਦੇ ਵਿੱਤ ਮੰਤਰਾਲੇ ਵਿਚ ਸਕੱਤਰ ਤੌਨ ਲੈ ਕੇ ਰੀਝ਼ਰਵ ਬੈਂਕ ਦੇ ਗਵਰਨਰ ,ਯੂਨਿਵਰਸਿਟੀ ਗਰਾਂਟਸ ਕਮਿਸ਼ਨ ਦੇ ਚੇਅਰਮੈਨ ਤੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਪਦਾਂ ਨੂੰ ਸੁਸ਼ੋਭਿਤ ਕੀਤਾ। 1991 ਤੌ 1996 ਤੱਕ ਵਿੱਤ ਮੰਤਰੀ ਰਹੇ। 1987 ਵਿਚ ਉਨ੍ਹਾਂ ਨੂੰ ਭਾਰਤ ਦੇ ਦੂਸਰੇ ਨੰਬਰ ਦੇ ਸ਼ਹਿਰੀ ਸਨਮਾਨ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।ਇਸ ਤੌਂ ਇਲਾਵਾ ਦੁਨੀਆ ਭਰ ਦੇ ਕਈ ਸਨਮਾਨ ਉਹ ਹਾਸਲ ਕਰ ਚੁੱਕੇ ਹਨ।ਤੇ ਅੱਜਕਲ ਭਾਰਤ ਦੇ ਦੋ ਵਾਰ ਲਗਾਤਾਰ ਬਣੇ ਪ੍ਰਧਾਨ ਮੰਤਰੀ ਦੀ ਭੂਮਿਕਾ ਨਿਬਾਹ ਰਹੇ ਹਨ। ਪਰਵਾਰ ਵਿਚ ਹਨ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਤੇ ਤਿੰਨ ਧੀਆਂ ਜੋ ਕਿ ਨਾਮਵਰ ਲਿਖਾਰੀ ਹਨ।

 

source in Punjabi language

 

 

HIN:

 

मनमोहन सिंह (पंजाबी: ਮਨਮੋਹਨ ਸਿੰਘ; जन्म : २६ सितंबर १९३२) भारत गणराज्य के १३वें एवं वर्तमान प्रधानमन्त्री है। साथ ही साथ वे एक अर्थशास्त्री भी हैं। लोकसभा चुनाव २००९ में मिली जीत के बाद वे जवाहरलाल नेहरू के बाद भारत के पहले ऐसे प्रधानमन्त्री बन गये हैं, जिनको पाँच वर्षों का कार्यकाल सफलता पूर्वक पूरा करने के बाद लगातार दूसरी बार प्रधानमंत्री बनने का अवसर मिला है। इन्हें २१ जून १९९१ से १६ मई १९९६ तक पी वी नरसिंह राव के प्रधानमंत्रित्व काल में वित्त मन्त्री के रूप में किए गए आर्थिक सुधारों के लिए भी श्रेय दिया जाता है।

 

स्रोत

 

 

ENG:

 

Manmohan Singh (born 26 September 1932) is the 13th and current Prime Minister of India. A renowned economist, he is the only Prime Minister since Jawaharlal Nehru to return to power after completing a full five-year term, and the first Sikh to hold the office.

 

Born in Gah (now in Punjab, Pakistan), Singh's family migrated to India during its partition in 1947. After obtaining his doctorate in economics from Oxford, Singh worked for the United Nations in 1966–69. He subsequently began his bureaucratic career when Lalit Narayan Mishra hired him as an advisor in the Ministry of Foreign Trade. Over the 70s and 80s, Singh held several key posts in the Government of India, such as Chief Economic Advisor (1972–76), Reserve Bank Governor (1982–85) and Planning Commission head (1985–87).

 

In 1991, as India faced a severe economic crisis, newly elected Prime Minister P. V. Narasimha Rao surprisingly inducted the apolitical Singh into his cabinet as Finance Minister. Over the next few years, despite strong opposition, Finance Minister Singh carried out several structural reforms that liberalised India's economy. Although these measures proved successful in averting the crisis, and enhanced Singh's reputation globally as a leading reform-minded economist, the incumbent Congress party fared poorly in the 1996 general election. Subsequently, Singh served as Leader of the Opposition in the Rajya Sabha (the upper house of India's Parliament) during the Atal Bihari Vajpayee government of 1998–2004.

 

In 2004, when the Congress-led United Progressive Alliance (UPA) came to power, its chairperson Sonia Gandhi unexpectedly relinquished the premiership to Manmohan Singh. This Singh-led "UPA I" government executed several key legislations and projects, including the Rural Health Mission, Unique Identification Authority, Rural Employment Guarantee scheme and Right to Information Act. In 2008, opposition to a historic civil nuclear agreement with the United States nearly caused Singh's government to fall after Left Front parties withdrew their support. Although India's economy grew rapidly under UPA I, its security was threatened by several terrorist incidents (culminating in the 2008 Mumbai attacks) and a growing Maoist insurgency.

 

The 2009 general election saw the UPA return with an increased mandate, with Manmohan Singh retaining the office of Prime Minister.

 

source

18th November 09

updated: 2013-05-06

ElectionsMeter is not responsible for the content of the text. Please refer always to the author. Every text published on ElectionsMeter should include original name of the author and reference to the original source. Users are obliged to follow notice of copyright infringement. Please read carefully policy of the site.

If the text contains an error, incorrect information, you want to fix it, or even you would like to mange fully the content of the profile, please contact us. contact us..


 
who ran against monmohan singh in the elections, manmohan singh jeevani, bharat ke प्रधानमंत्री manmohan singh, summit can, manmohan sing के इतिहास, manmohan singh with sonia gandhi, argument, भारत के प्रधानमंत्री manmohan singh and more...
load menu